Narendra Modi @narendramodi
ਸਿੱਖ ਵਫ਼ਦ ਨੂੰ ਮਿਲ ਕੇ ਖੁਸ਼ੀ ਹੋਈ। ਵਫ਼ਦ ਦੇ ਮੈਂਬਰਾਂ ਨੇ ਸੇਵਾ ਅਤੇ ਹਮਦਰਦੀ ਦੇ ਸਮਾਨਾਰਥੀ, ਗਤੀਸ਼ੀਲ ਸਿੱਖ ਭਾਈਚਾਰੇ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਲਈ ਸਾਡੀ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਅਸੀਂ ਸਾਰੇ ਮਹਾਨ ਗੁਰੂਆਂ ਦੀਆਂ ਮਹਾਨ ਸਿੱਖਿਆਵਾਂ ਤੋਂ ਪ੍ਰੇਰਿਤ ਹਾਂ। https://t.co/2Djp8yZuV5 — PolitiTweet.org