
Narendra Modi @narendramodi
ਯੋਗ ਦੀ ਮਹੱਤਤਾ ਅਜੋਕੇ ਯੁਗ ਵਿੱਚ ਹੋਰ ਵੀ ਵਧ ਜਾਂਦੀ ਹੈ ਜਿੱਥੇ ਗ਼ੈਰ-ਸੰਚਾਰੀ ਅਤੇ ਜੀਵਨ ਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਖਾਸ ਕਰਕੇ ਨੌਜਵਾਨਾਂ ਵਿੱਚ ਵਧ ਰਹੀਆਂ ਹਨ। ਚੰਗੀ ਸਿਹਤ ਅਤੇ ਤੰਦਰੁਸਤੀ ਲਈ ਯੋਗ ਦਾ ਅਭਿਆਸ ਕਰੋ। https://t.co/UESTuNybNm — PolitiTweet.org