
Narendra Modi @narendramodi
ਭਾਜਪਾ ਤੇ ਐਨਡੀਏ ਵਾਸਤੇ ਪੰਜਾਬ ਦੀ ਅਹਿਮੀਅਤ ਮਹਿਜ਼ ਸੀਟਾਂ ਦੀ ਨਹੀਂ ਸਗੋਂ ਇਸ ਤੋਂ ਕਿਤੇ ਵਧੇਰੇ ਹੈ। ਸਾਡੇ ਲਈ ਪੰਜਾਬ ਦੀ ਅਹਿਮੀਅਤ ਸੂਬੇ ਦੇ ਲੋਕਾਂ ਦੀ ਸੇਵਾ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਸਕਰਾਤਮਕ ਬਦਲਾਅ ਲਿਆਉਣਾ ਹੈ। https://t.co/M9eOZGUB1D — PolitiTweet.org