
Narendra Modi @narendramodi
ਸਾਡੇ ਗੁਰੂਆਂ ਦਾ ਯੋਗਦਾਨ ਕੇਵਲ ਸਮਾਜ ਅਤੇ ਅਧਿਆਤਮ ਤੱਕ ਹੀ ਸੀਮਤ ਨਹੀਂ ਹੈ, ਬਲਕਿ ਸਾਡਾ ਰਾਸ਼ਟਰ, ਰਾਸ਼ਟਰ ਦਾ ਚਿੰਤਨ, ਰਾਸ਼ਟਰ ਦੀ ਆਸਥਾ ਅਤੇ ਅਖੰਡਤਾ ਅਗਰ ਅੱਜ ਸੁਰੱਖਿਅਤ ਹੈ, ਤਾਂ ਉਸ ਦੇ ਵੀ ਮੂਲ ਵਿੱਚ ਸਿੱਖ ਗੁਰੂਆਂ ਦੀ ਮਹਾਨ ਤਪੱਸਿਆ ਹੈ। https://t.co/2jWIcJAZDB — PolitiTweet.org