
Narendra Modi @narendramodi
ਮੈਂ ਹਮੇਸ਼ਾ ਇਸ ਤੱਥ ਦੀ ਕਦਰ ਕਰਾਂਗਾ ਕਿ ਮੈਨੂੰ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੇ ਸ਼ੁਰੂ ਵਿੱਚ ਗੁਰਦੁਆਰਾ ਲਖਪਤ ਸਾਹਿਬ ਦੀ ਮੁਰੰਮਤ ਕਰਵਾ ਕੇ ਗੁਰੂ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਸਾਡੇ ਪ੍ਰਯਤਨਾਂ ਨੂੰ ਯੂਨੈਸਕੋ ਨੇ ਵੀ ਮਾਨਤਾ ਦਿੱਤੀ ਸੀ। https://t.co/WnRwXRQn22 — PolitiTweet.org