Narendra Modi @narendramodi
ਗੁਰੂ ਸਾਹਿਬਾਨ ਦੀ ਮੇਰੇ ਉੱਤੇ ਖਾਸ ਕ੍ਰਿਪਾ ਰਹੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਮਨਾਇਆ ਗਿਆ। ਮੈਨੂੰ ਪਟਨਾ ’ਚ ਹੋਏ ਵਿਸ਼ਾਲ ਸਮਾਰੋਹ ਯਾਦ ਹਨ, ਜਿੱਥੇ ਮੈਨੂੰ ਵੀ ਜਾਣ ਅਤੇ ਗੁਰੂ ਸਾਹਿਬ ਜੀ ਨੂੰ ਸ਼ਰਧਾਂਜਲੀ ਅਪਰਿਤ ਕਰਨ ਦਾ ਅਵਸਰ ਮਿਲਿਆ ਸੀ। https://t.co/ghicXAah7h — PolitiTweet.org