Narendra Modi @narendramodi
ਮਹਾਨ ਭਾਈ ਤਾਰੂ ਸਿੰਘ ਜੀ ਦੀ 300ਵੀਂ ਜਨਮ ਵਰ੍ਹੇਗੰਢ ਦੇ ਵਿਸ਼ੇਸ਼ ਮੌਕੇ ‘ਤੇ, ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ। ਉਨ੍ਹਾਂ ਦਾ ਨਾਮ ਹਮੇਸ਼ਾ ਸਾਹਸ ਅਤੇ ਨਿਡਰਤਾ ਦਾ ਸਮਾਨਾਰਥੀ ਹੋਵੇਗਾ। ਆਪਣੇ ਸੱਭਿਆਚਾਰ ਦੇ ਨਾਲ-ਨਾਲ ਲੋਕਾਚਾਰ 'ਤੇ ਹਮੇਸ਼ਾ ਮਾਣ ਕਰਨ ਵਾਲੇ, ਉਹ ਕਦੇ ਵੀ ਅਨਿਆਂ ਅੱਗੇ ਨਹੀਂ ਝੁਕੇ। ਉਹ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। — PolitiTweet.org